Quick Links: English Poetry | Hindi Poetry | Poetry Podcasts | Editor's Pick | Forum
Email This Poem |

अरदास

 

ਮੈਨੂੰ ਮਾਣ ਏ ਆਪ੍ਣੇ ਇਸ੍ਤ੍ਰੀ ਹੋਣ ਦਾ,
ਮੈਨੂੰ ਮਾਣ ਏ ਆਪ੍ਣੇ ਭਰਾਵਾਂ ਦੀ ਭੈਣ ਹੋਣ ਦਾ,
ਮੈਂਨੂੰ ਮਾਣ ਏ ਕਿ ਮੈਂ ਇਕ ਧੀ ਹਾਂ,
ਮੈਨੂੰ ਮਾਣ ਏ ਆਪ੍ਣੇ ਪੁਤਰਾਂ ਦੀ ਮਾਂ ਹੋੰਣ ਦਾ,
ਮੈਨੂੰ ਮਾਣ ਏ ਕਿ ਮੈਂ ਪਰਿਵਾਰ ਸੰਜੋ ਕੇ ਰਖਯਾ ਹੈ,
ਮੈਨੂੰ ਮਾਣ ਏ ਕਿ ਮੈਂ ਇਸ ਘਰ ਦੀ ਮਾਣ ਹਾਂ|

ਮੇਰੇ ਮਾਪਿਆਂ ਨੇ ਜੇੜੇ ਸੰਸਕਾਰ ਦਿੱਤੇ, ਮੈਂ ਦਿਲੋਂ ਸ਼ੁਕਰਾਨਾ ਕਰਦੀ ਹਾਂ,
ਔਖੇ ਵੇਲੇ ਦੋ ਹੀ ਰਾਵਾਂ ਦਾ ਚੌਣ ਹੋ ਸਕਦਾ ਹੈ, ਮੈਂ ਹਾਸੇਆਂ ਦੀ ਵ੍ਯਾਭਿਚਰੀ ਹਾਂ |
ਜੇ ਮੁਆਫੀ ਮੰਗਣ ਨਾਲ ਜ਼ਹਿਰ ਸਬ ਘੁਲ ਜਾਣ, ਮੈਂ ਹਰ ਵਕ਼ਤ ਹੀ ਨਤਮਸਤਕ ਹਾਂ,
ਜੇ ਆਪ੍ਣੇ ਕਦੇ ਪਰਾਏ ਜਯੇ ਲਗਦੇ ਹੋੰਣ, ਮੈਂ ਗਲਵਕੜੀ ਪਾ ਕੋਲ ਲਿਆਨੀ ਆਂ|

ਹੇ ਰੱਬਾ, ਮੇਰੀ ਏ ਅਰਦਾਸ, ਕਿ ਮੈਨੂੰ ਦੇਵੀਂ ਸੁਮਤ ਹਮੇਸ਼ਾ,
ਬਝਿਆ ਰਵੇ ਇੰਝ ਹੀ ਏ ਪਰਿਵਾਰ ਅਸਾਡਾ,
ਸੁਮਤ ਹਮੇਸ਼ਾ ਸਭ ਨਾਦਾਨਾਂ ਨੁੰ ਬਖ੍ਸ਼ੀ,
ਪ੍ਰੇਮ-ਪ੍ਯਾਰ ਦੇ ਅੱਗੇ, ਕਦੇ ਮਾਯਾ ਨੁੰ ਨ ਪਰੋਸੀ|

मुझे गर्व है अपने स्त्री होने पर,
मुझे गर्व है अपने भाईयों की बहन होने पर,
मुझे गर्व है कि मैं इक बेटी हूँ ,
मुझे गर्व है अपने बेटों की माँ होने का ,
मुझे गर्व है कि मैंने परिवार को संजो के रक्खा है,
मुझे गर्व है कि मैं इस घर का गौरव हूँ |

माता-पिता ने संस्कार जो दिए, मैं अत्यंत आभारी हूँ,
मुश्किलों मैं दो ही रास्तों का हो सकता है चयन, मैं हँसी की व्याभिचारी हूँ,
क्षमा की अर्चना अगर धो दे सब ज़हर, मैं शत-शत नतमस्तक हूँ,
अपने कभी पराये लगने लगें, मैं गले लगा पास लाती हूँ|

हे इश्वर, मेरी यह प्रार्थना , मुझे सत्बुध्धी देनी हमेशा,
बंधा रहे ऐसे ही यह परिवार हमेशा,
सुमति हमेशा सब नादानों को देना,
प्रेम-प्यार के आगे, कभी माया न परोसना|

7 Comments

A beautiful rendition in a beautiful voice….

Comment on this comment

parminder Reply:

Glad you liked it Seema.

Comment on this comment

I read the Hindi version. Beautiful.

Comment on this comment

parminder Reply:

Thank you Medhini for your appreciation.

Comment on this comment

क्षमा की अर्चना अगर धो दे सब ज़हर, मैं शत-शत नतमस्तक हूँ,
Bahut khoob……

Comment on this comment

parminder Reply:

डा. साहब , बचपन से यह बात हमारे अन्दर भरी गई थी कि मुआफी से छोटे नहीं होते, बस वही संस्कार ही तो हैं |
आपकी सराहना का बहुत-बहुत धन्यवाद |

Comment on this comment

बहुत सुंदर कविता…

Comment on this comment

Leave a comment

(required)

(required)

(Press Ctrl+G to toggle between English & Chosen Indian language)