ਏਹ੍ਸਾਸ


ਅਜ ਬਦ੍ਲਾਂ ਨੁਂ ਵੇਖ ਕੇ ਜੋ ਹਂਜੁ ਵਗਾ ਬੈਠੀ
ਦਿਲ ਦੇ ਕੋਲੋਂ ਇਕ  ਞਿੜ੍ਕਨ੍ ਵੀ ਖਾ ਬੈਠੀ-

‘ਨੀ ਕੇੜੀ ਪੀੜ ਤੈਨੁਂ ਪਈ ਸਤਾਂਦੀ ਹੈ?
ਕੇ ਦੁਖ ਦੀ ਤੇਨੁਂ ਕੋਈ ਰਾਹ ਦਿਸਦੀ ਹੈ?
ਕੀ ਮਾਹੀ ਨਹੀਂ ਦੇਂਦਾ ਏ ਪ੍ ਯਾਰ ਤੈਨੁਂ?
ਕੀ ਸੁਨੀ ਦਿਸ੍ਦੀ ਹੈ ਏਹ ਰਾਹ ਤੈਨੁਂ?’
ਸੁਣਦੇ ਹੀ ਅਥ੍ਰਰੁ ਰੁਕ ਗਯੇ ਨੇ
ਯਾਦਾਂ ਦੇ ਅਧਰ ਖੁਲ ਗਯੇ ਨੇਂ
ਓ ਪ੍ਰ੍ ਯਾਰ ਜੋ ਨਹੀਂ ਸੀ ਗੁਮਨ੍ਯਾ
ਮੈਨੁਂ ਮਿਲ੍ਦਾ ਏ ਹੁਂਨ੍, ਏਹ ਕ੍ਯੋਂ ਨਾ ਪਛਾਨਯਾ?
ਫਿਰ ਕ੍ਯੋਂ ਨਾ ਮੁਸ੍ਕਾਵਾਂ ਮੈਂ ਦੁਖ ਭੁਲਾ ਕੇ
ਫਿਰ ਕ੍ਯੋਂ ਨਾ ਮੈਂ ਨਚਾਂ ਸਬ ਰੋਗ ਭੁਲਾਕੇ?

No related poems.

Comments

No comments yet.

Leave a comment

(required)

(required)